Welcome To Guru Nanak Foundation

ਸ਼ਿਲਾਲੇਖ

ਇਸ ਪ੍ਰਕਾਰ ਦੇ ਸਮਾਰਕ ਸਾਰੇ ਸੰਸਾਰ ਵਿੱਚ ਉਸਾਰੇ ਜਾਣੇ ਚਾਹੀਦੇ ਹਨ। ਤਾਂ ਜੋ ਸਾਰੇ ਧਰਮਾਂ ਦੇ ਅਨੂੰਯਾਈ ਗੁਰੂ ਜੀ ਦੇ ਮਾਨਵ ਵਾਦੀ ਸਿਧਾਂਤਾਂ ਤੋਂ ਪ੍ਰੇਰਤ ਹੋ ਕੇ ਸਾਂਝੀਵਾਲਤਾ ਦੇ ਸਿੱਖ ਫ਼ਲਸਫ਼ੇ ਨੂੰ ਧਾਰਨ ਕਰ ਕੇ ਜੀਵਨ ਸਫਲਾ ਕਰ ਸਕਨ। ਅਤੀ ਧੰਨਵਾਦੀ ਹੋਵਾਂਗੇ।
ਬੇਨਤੀ ਕਰਤਾ,
ਡਾ.ਗੁਰਚਰਨ ਸਿੰਘ, Chairman,
Sri Guru Nanak Dev Ji Inter Religious Foundation,
Chandigarh